ਤਾਜਾ ਖਬਰਾਂ
ਸਟਰੀਮ ਲਾਈਨ ਵੈਲਫੇਅਰ ਸੁਸਾਇਟੀ ਨੇ ਮਨਾਈ ਲੋਹੜੀ
ਫ਼ਿਰੋਜ਼ਪੁਰ, 12 ਜਨਵਰੀ (ਬਾਲ ਕਿਸ਼ਨ)– ਸਟਰੀਮ ਲਾਇਨ ਵੈਲਫੇਅਰ ਸੁਸਾਇਟੀ ਫਿਰੋਜ਼ਪੁਰ ਨੇ ਬਲਾਈਂਡ ਹੋਮ ਵਿਖੇ ਫਿਰੋਜ਼ਪੁਰ ਸ਼ਹਿਰ ਵਿਚ ਡਾਕਟਰ ਦੀਵਾਨ ਚੰਦ ਸੁਖੀਜਾ ਚੇਅਰਮੈਨ, ਪ੍ਰਵਲਨ ਧਵਨ ਜਨਰਲ ਸਕੱਤਰ ਅਤੇ ਰਮੇਸ਼ ਬਜਾਜ ਮੀਤ ਪ੍ਰਧਾਨ ਦੀ ਅਗਵਾਈ ਵਿਚ ਬੜੀ ਧੂਮਧਾਮ ਨਾਲ ਲੋਹੜੀ ਮਨਾਈ। ਇਸ ਮੌਕੇ ਰਾਮ ਕਿਸ਼ੋਰ ਕੋਆਰਡੀਨੇਟਰ, ਪੁਸ਼ਪਲਤਾ, ਮਿਸਜ਼ ਗਰੋਵਰ, ਅਵਤਾਰ ਸਿੰਘ, ਅਬਨਾਸ਼ ਸਿੰਘ, ਕ੍ਰਿਸ਼ਨ ਲਾਲ ਗੁਲਾਟੀ ਹਾਜ਼ਰ ਸਨ। ਇਸ ਮੌਕੇ ਪ੍ਰਵੀਨ ਧਵਨ ਨੇ ਲੋਹੜੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਪੁਸ਼ਪਲਤਾ ਅਤੇ ਸੁਖੀਜਾ ਨੇ ਗੀਤ ਗਾਏ।
Get all latest content delivered to your email a few times a month.