ਤਾਜਾ ਖਬਰਾਂ
ਸੰਭਲ ਪੱਥਰਬਾਜ਼ੀ ਦੀ ਘਟਨਾ ਵਾਲੀ ਥਾਂ ਦਾ ਮੁਆਇਨਾ ਕਰਨ ਪੁੱਜੀ ਫੋਰੈਂਸਿਕ ਟੀਮ
ਸੰਭਲ (ਉੱਤਰ ਪ੍ਰਦੇਸ਼), 23 ਦਸੰਬਰ-ਇਕ ਫੋਰੈਂਸਿਕ ਟੀਮ ਮਸਜਿਦ ਦੇ ਸਰਵੇਖਣ ਦੌਰਾਨ 24 ਨਵੰਬਰ ਨੂੰ ਪੱਥਰਬਾਜ਼ੀ ਦੀ ਘਟਨਾ ਵਾਲੀ ਥਾਂ ਦਾ ਮੁਆਇਨਾ ਕਰਨ ਲਈ ਸੰਭਲ ਪਹੁੰਚੀ।
Get all latest content delivered to your email a few times a month.