ਤਾਜਾ ਖਬਰਾਂ
ਪੀ.ਐਮ. ਮੋਦੀ ਵਲੋਂ ਕੁਵੈਤ ਦੇ ਕ੍ਰਾਊਨ ਪ੍ਰਿੰਸ ਸਬਾਹ ਅਲ-ਖਾਲਿਦ ਅਲ-ਸਬਾਹ ਨਾਲ ਮੁਲਾਕਾਤ
ਕੁਵੈਤ, 22 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਵੈਤ ਦੇ ਕ੍ਰਾਊਨ ਪ੍ਰਿੰਸ ਸਬਾਹ ਅਲ-ਖਾਲਿਦ ਅਲ-ਸਬਾਹ ਨਾਲ ਮੁਲਾਕਾਤ ਕੀਤੀ।
Get all latest content delivered to your email a few times a month.