ਤਾਜਾ ਖਬਰਾਂ
ਬਾਲੀਵੁੱਡ ਅਦਾਕਾਰ ਗੋਵਿੰਦਾ ਦੀ ਸਿਹਤ ਵਿਗੜੀ, ਮੁੜ ਹਸਪਤਾਲ ਕਰਵਾਉਣਾ ਪਿਆ ਦਾਖ਼ਲ
ਮੁੰਬਈ,17 ਨਵੰਬਰ - ਬਾਲੀਵੁੱਡ ਅਦਾਕਾਰ ਜੋ ਕਾਫੀ ਲੰਬੇ ਸਮੇਂ ਤੋਂ ਫ਼ਿਲਮੀ ਪਰਦੇ ਤੋਂ ਦੂਰ ਸਨ, ਜਿਨ੍ਹਾਂ ਦੀ ਪਹਿਲਾਂ ਵੀ ਤਬੀਯਤ ਖਰਾਬ ਚੱਲ ਰਹੀ ਸੀ ਤੇ ਉਹ ਹਸਪਤਾਲ ਤੋਂ ਕੁਝ ਸਮੇਂ ਪਹਿਲਾਂ ਠੀਕ ਹੋ ਕੇ ਅਜੇ ਆਪਣੇ ਨਿੱਜੀ ਰੁਝੇਵੇਆਂ ‘ਚ ਵਿਅਸਥ ਸਨ ਕਿ ਅੱਜ ਫਿਰ ਐਕਟਰ ਗੋਵਿੰਦਾ ਦੀ ਮੁੜ ਸਿਹਤ ਵਿਗੜ ਗਈ ਹੈ, ਜਿਸ ਕਰਕੇ ਉਨ੍ਹਾਂ ਨੂੰ ਚੋਣ ਪ੍ਰਚਾਰ ਵਿਚ ਹੀ ਛੱਡ ਕੇ ਜਾਣਾ ਪਿਆ। ਅਚਾਨਕ ਉਨ੍ਹਾਂ ਦੀ ਛਾਤੀ ਵਿਚ ਦਰਦ ਉੱਠਣ ਕਾਰਣ ਉਨ੍ਹਾਂ ਨੂੰ ਘਬਰਾਹਟ ਹੋਣ ਲੱਗੀ, ਜਿਸ ਕਰਕੇ ਉਨ੍ਹਾਂ ਨੂੰ ਮੁੜ ਹਸਪਤਾਲ ਦਾਖਲ ਕਰਵਾਉਣਾ ਪਿਆ ।
Get all latest content delivered to your email a few times a month.