ਤਾਜਾ ਖਬਰਾਂ
ਨਿਊਯਾਰਕ : ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਦੇ ਦੋਸ਼ 'ਚ ਪਾਕਿਸਤਾਨੀ ਨਾਗਰਿਕ ਕੈਨੇਡਾ 'ਚ ਗ੍ਰਿਫਤਾਰ
ਨਿਊਯਾਰਕ, 7 ਸਤੰਬਰ - ਅਮਰੀਕੀ ਨਿਆਂ ਵਿਭਾਗ ਦੇ ਇਕ ਬਿਆਨ ਵਿ ਚ ਕਿਹਾ ਗਿਆ ਹੈ।ਕੈਨੇਡਾ ਵਿਚ ਰਹਿ ਰਹੇ ਇਕ ਪਾਕਿਸਤਾਨੀ ਨਾਗਰਿਕ ਨੂੰ ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਅਲ-ਸ਼ਾਮ (ਆਈ.ਐਸ.ਆਈ.ਐਸ.) ਨੂੰ ਸਮੱਗਰੀ ਸਹਾਇਤਾ ਅਤੇ ਸਰੋਤ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
Get all latest content delivered to your email a few times a month.