IMG-LOGO
ਹੋਮ ਬਦਲੀਆ ਅਤੇ ਨਿਯੁਕਤੀਆਂ: ਪੰਜਾਬ ਪੁਲਿਸ ਵਿਚ ਬਦਲੇ 23 ਆਈ.ਪੀ.ਐਸ. ਅਤੇ 4 ਪੀ.ਪੀ.ਐਸ. ਅਧਿਕਾਰੀ

ਪੰਜਾਬ ਪੁਲਿਸ ਵਿਚ ਬਦਲੇ 23 ਆਈ.ਪੀ.ਐਸ. ਅਤੇ 4 ਪੀ.ਪੀ.ਐਸ. ਅਧਿਕਾਰੀ

Admin user - Aug 02, 2024 01:36 PM
IMG

ਪੰਜਾਬ ਪੁਲਿਸ ਵਿਚ ਬਦਲੇ 23 ਆਈ.ਪੀ.ਐਸ. ਅਤੇ 4 ਪੀ.ਪੀ.ਐਸ. ਅਧਿਕਾਰੀ

ਡਾ:ਰਮਨਦੀਪ ਕੌਰ 
ਚੰਡੀਗੜ੍ਹ, 2 ਅਗਸਤ- ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ ਵਿਚ ਵੱਡਾ ਫ਼ੇਰਬਦਲ ਕੀਤਾ ਗਿਆ ਹੈ। ਕਈ ਜ਼ਿਲ੍ਹਿਆਂ ਦੇ ਐਸ.ਐਸ. ਪੀ. ਸਮੇਤ ਵੱਡੇ ਅਫ਼ਸਰਾਂ ਦੀ ਬਦਲੀ ਕੀਤੀ ਗਈ ਹੈ। ਇਸ ਤਹਿਤ 23 ਆਈ.ਪੀ.ਐਸ. ਅਤੇ 4 ਪੀ.ਪੀ.ਐਸ. ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਨਵੀਨ ਸਿੰਗਲਾ ਨੂੰ ਡੀ.ਆਈ.ਜੀ. ਜਲੰਧਰ ਰੇਂਜ ਨਿਯੁਕਤ ਕੀਤਾ ਗਿਆ ਹੈ। ਭਾਗੀਰਥ ਸਿੰਘ ਮੀਣਾ ਮਾਨਸਾ ਦੇ ਨਵੇਂ ਐਸ.ਐਸ.ਪੀ. ਲਗਾਏ ਗਏ ਹਨ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
punjabbaani TV
Subscribe

Get all latest content delivered to your email a few times a month.