ਤਾਜਾ ਖਬਰਾਂ
ਭਾਜਪਾ ਨੇ ਪਿਛਲੇ 5 ਸਾਲ ਵਿਚ ਕੁਝ ਨਹੀਂ ਕੀਤਾ - ਸੁਖਵਿੰਦਰ ਸਿੰਘ ਸੁੱਖੂ
ਹਮੀਰਪੁਰ,2 ਮਈ - ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਕਹਿਣਾ ਹੈਕਿ ਉਨ੍ਹਾਂ (ਭਾਜਪਾ) ਨੇ ਪਿਛਲੇ 5 ਸਾਲ ਵਿਚ ਕੁਝ ਨਹੀਂ ਕੀਤਾ ।ਜਦੋਂ ਅਸੀਂ ਕੰਮ ਕੀਤਾ ਤਾਂ ਹਰੇਕ ਵਿਅਕਤੀ ਲਈ ਸਕੀਮਾਂ ਲੈ ਕੇ ਆਏ । ਉਹ ਲਗਾਤਾਰ ਸਾਡੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੇ ਹਨ। 4 ਜੂਨ ਤੋਂ ਬਾਅਦ ਵੀ ਅਸੀਂ ਸੱਤਾ 'ਚ ਰਹਾਂਗੇ ਅਤੇ ਅਗਲੇ ਸਾਢੇ ਤਿੰਨ ਸਾਲ ਲੋਕਾਂ ਦੀ ਸੇਵਾ ਕਰਾਂਗੇ।
Get all latest content delivered to your email a few times a month.