ਤਾਜਾ ਖਬਰਾਂ
ਯੂ.ਪੀ. - ਬੁਲੰਦਸ਼ਹਿਰ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁੱਠਭੇੜ
ਬੁਲੰਦਸ਼ਹਿਰ (ਯੂ.ਪੀ.), 12 ਜਨਵਰੀ - ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਖ਼ਾਲਸਾ ਰੋਡ 'ਤੇ ਬੁਲੰਦਸ਼ਹਿਰ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁੱਠਭੇੜ ਹੋਈ। ਹੋਰ ਵੇਰਵਿਆਂ ਦੀ ਉਡੀਕ ਹੈ।
Get all latest content delivered to your email a few times a month.