IMG-LOGO
ਹੋਮ ਖੇਡਾਂ: ਪਹਿਲਾ ਟੈਸਟ, ਭਾਰਤ ਬਨਾਮ ਆਸਟ੍ਰੇਲੀਆ : ਭਾਰਤ ਦਾ ਸਕੋਰ 406-5

ਪਹਿਲਾ ਟੈਸਟ, ਭਾਰਤ ਬਨਾਮ ਆਸਟ੍ਰੇਲੀਆ : ਭਾਰਤ ਦਾ ਸਕੋਰ 406-5

Admin user - Nov 24, 2024 02:22 PM
IMG

ਪਹਿਲਾ ਟੈਸਟ, ਭਾਰਤ ਬਨਾਮ ਆਸਟ੍ਰੇਲੀਆ : ਭਾਰਤ ਦਾ ਸਕੋਰ 406-5

ਪਰਥ (ਆਸਟ੍ਰੇਲੀਆ), 24 ਨਵੰਬਰ-ਪਹਿਲੇ ਟੈਸਟ ਮੈਚ ਵਿਚ ਭਾਰਤ ਨੇ ਦੂਜੀ ਪਾਰੀ ਵਿਚ 406 ਦੌੜਾਂ 5 ਵਿਕਟਾਂ ਗੁਆ ਕੇ ਬਣਾ ਲਈਆਂ ਹਨ। ਦੱਸ ਦਈਏ ਕਿ ਭਾਰਤ ਦੀ ਪਹਿਲੀ ਪਾਰੀ 150 'ਤੇ ਸਿਮਟਣ ਤੋਂ ਬਾਅਦ ਦੂਜੀ ਪਾਰੀ ਵਿਚ ਸ਼ਾਨਦਾਰ ਪ੍ਰਦਰਸ਼ਨ ਰਿਹਾ। 

Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
punjabbaani TV
Subscribe

Get all latest content delivered to your email a few times a month.