ਤਾਜਾ ਖਬਰਾਂ
ਕੱਲ ਭਾਰਤ ਤੇ ਸ੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ ਪਹਿਲਾ ਵਨਡੇ
ਕੋਲੰਬੋ (ਸ੍ਰੀਲੰਕਾ), 1 ਅਗਸਤ-ਭਾਰਤ ਤੇ ਸ੍ਰੀਲੰਕਾ ਵਿਚਾਲੇ ਪਹਿਲਾ ਵਨਡੇ ਮੈਚ ਕੱਲ ਖੇਡਿਆ ਜਾਵੇਗਾ। ਇਹ 3 ਮੈਚਾਂ ਦੀ ਲੜੀ ਹੈ। ਦੱਸ ਦਈਏ ਕਿ ਭਾਰਤ ਨੇ ਸ੍ਰੀਲੰਕਾ ਨਾਲ ਪਰਸੋਂ ਹੀ ਟੀ-20 3 ਮੈਚਾਂ ਦੀ ਲੜੀ ਵਿਚ ਕਲੀਨ ਸਵੀਪ ਕੀਤਾ ਹੈ। ਇਹ ਮੈਚ ਦੁਪਹਿਰ 2.30 ਵਜੇ ਸ਼ੁਰੂ ਹੋਵੇਗਾ।
Get all latest content delivered to your email a few times a month.